Bible Punjabi
Verse: SNG.2.7

7ਹੇ ਯਰੂਸ਼ਲਮ ਦੀਓ ਧੀਓ,

ਮੈਂ ਤੁਹਾਨੂੰ ਚਕਾਰਿਆਂ,

ਅਤੇ ਖੇਤ ਦੀਆਂ ਹਿਰਨੀਆਂ ਦੀ ਸਹੁੰ ਚੁਕਾਉਂਦੀ ਹਾਂ,

ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ,

ਜਦ ਤੱਕ ਉਸ ਨੂੰ ਆਪ ਨਾ ਭਾਵੇ!