Bible Punjabi
Verse: PSA.60.8

8ਮੋਆਬ ਮੇਰੀ ਚਿਲਮਚੀ ਹੈ,

ਅਦੋਮ ਉੱਤੇ ਮੈਂ ਆਪਣਾ ਪੌਲਾ ਸੁੱਟਾਂਗਾ,

ਹੇ ਫ਼ਲਿਸਤ, ਤੂੰ ਮੇਰਾ ਨਾਰਾ ਮਾਰ!