Bible Punjabi
Verse: PSA.32.1

ਮਾਫ਼ੀ ਪਾਉਣ ਦੀ ਬਰਕਤ

ਦਾਊਦ ਦਾ ਭਜਨ। ਮਸ਼ਕੀਲ।

1ਧੰਨ ਹੈ ਉਹ ਜਿਸ ਦਾ ਅਪਰਾਧ

ਮਾਫ਼ ਹੋ ਗਿਆ,

ਜਿਸ ਦਾ ਪਾਪ ਢੱਕਿਆ ਹੋਇਆ ਹੈ।