Bible Punjabi
Verse: PSA.24.1

ਮਹਿਮਾਮਈ ਰਾਜਾ

ਦਾਊਦ ਦਾ ਭਜਨ।

1ਧਰਤੀ ਅਤੇ ਉਸ ਦੀ ਭਰਪੂਰੀ ਯਹੋਵਾਹ ਦੀ ਹੈ,

ਜਗਤ ਅਤੇ ਉਸ ਦੇ ਨਿਵਾਸੀ।