Bible Punjabi
Verse: PRO.29.1

1ਜਿਹੜਾ ਬਾਰ-ਬਾਰ ਤਾੜਨਾ ਖਾ ਕੇ ਵੀ ਹਠ ਕਰੇ,

ਉਹ ਅਚਾਨਕ ਭੰਨਿਆ ਜਾਵੇਗਾ,

ਅਤੇ ਤਦ ਉਹ ਦਾ ਕੋਈ ਉਪਾਓ ਨਾ ਹੋਵੇਗਾ।