Bible Punjabi
Verse: MRK.3.20

ਯਿਸੂ ਅਤੇ ਬਆਲਜ਼ਬੂਲ

ਮੱਤੀ 12:22-32; ਲੂਕਾ 11:14-23; 12:10

20ਯਿਸੂ ਆਪਣੇ ਘਰ ਆਇਆ ਅਤੇ ਫੇਰ ਐਨੀ ਵੱਡੀ ਭੀੜ ਇਕੱਠੀ ਹੋ ਗਈ, ਜੋ ਉਹ ਰੋਟੀ ਵੀ ਨਾ ਖਾ ਸਕੇ।