Bible Punjabi
Verse: MRK.15.42

ਯਿਸੂ ਨੂੰ ਦਫ਼ਨਾਉਣਾ

ਮੱਤੀ 27:57-61; ਲੂਕਾ 23:50-56; ਯੂਹੰਨਾ 19:38-42

42ਜਦ ਸੰਝ ਹੋਈ ਇਸ ਲਈ ਜੋ ਉਹ ਤਿਆਰੀ ਦਾ ਦਿਨ ਸੀ ਅਰਥਾਤ ਉਹ ਜਿਹੜਾ ਸਬਤ ਤੋਂ ਇੱਕ ਦਿਨ ਪਹਿਲਾਂ ਹੁੰਦਾ ਹੈ।