Bible Punjabi
Verse: MRK.14.66

ਪਤਰਸ ਦਾ ਇਨਕਾਰ

ਮੱਤੀ 26:69-75; ਲੂਕਾ 22:56-62; ਯੂਹੰਨਾ 18:15-18, 25-27

66ਜਾਂ ਪਤਰਸ ਹੇਠਾਂ ਵਿਹੜੇ ਵਿੱਚ ਸੀ ਪ੍ਰਧਾਨ ਜਾਜਕ ਦੀਆਂ ਗੋਲੀਆਂ ਵਿੱਚੋਂ ਇੱਕ ਆਈ।