Bible Punjabi
Verse: MRK.12.18

ਪੁਨਰ ਉੱਥਾਨ ਅਤੇ ਵਿਆਹ

ਮੱਤੀ 22:23-33; ਲੂਕਾ 20:27-40

18ਫੇਰ ਸਦੂਕੀ ਜਿਹੜੇ ਆਖਦੇ ਹਨ ਕਿ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ l ਉਸ ਕੋਲ ਆਏ ਅਤੇ ਉਸ ਨੂੰ ਇਹ ਸਵਾਲ ਕੀਤਾ