Bible Punjabi
Verse: MAT.28.1

ਯਿਸੂ ਦਾ ਜੀ ਉੱਠਣਾ

ਮਰਕੁਸ 16:1-10; ਲੂਕਾ 24:1-12; ਯੂਹੰਨਾ 20:1-10

1ਜਦ ਸਬਤ ਦਾ ਦਿਨ ਬੀਤ ਗਿਆ ਤਾਂ ਹਫ਼ਤੇ ਦੇ ਪਹਿਲੇ ਦਿਨ ਸਵੇਰ ਵੇਲੇ ਮਰਿਯਮ ਮਗਦਲੀਨੀ ਅਤੇ ਦੂਜੀ ਮਰਿਯਮ ਕਬਰ ਨੂੰ ਵੇਖਣ ਆਈਆਂ।