Bible Punjabi
Verse: LUK.17.1

ਠੋਕਰ ਖਾਣ ਦਾ ਕਾਰਨ ਬਣਨਾ

ਮੱਤੀ 18:6-22; ਮਰਕੁਸ 9:42

1ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, ਠੋਕਰਾਂ ਦਾ ਨਾ ਲੱਗਣਾ ਅਣਹੋਣਾ ਹੈ ਪਰ ਅਫ਼ਸੋਸ ਉਸ ਆਦਮੀ ਉੱਤੇ ਜਿਸ ਕਰਕੇ ਉਹ ਲੱਗਦੀਆਂ ਹਨ!