Bible Punjabi
Verse: JDG.14.1

ਸਮਸੂਨ ਅਤੇ ਤਿਮਨਾਥ ਨਗਰ ਦੀ ਇਸਤਰੀ

1ਸਮਸੂਨ ਤਿਮਨਾਹ ਵੱਲ ਗਿਆ ਅਤੇ ਤਿਮਨਾਹ ਵਿੱਚ ਫ਼ਲਿਸਤੀਆਂ ਦੀਆਂ ਧੀਆਂ ਵਿੱਚੋਂ ਉਸ ਨੇ ਇੱਕ ਜੁਆਨ ਇਸਤਰੀ ਨੂੰ ਵੇਖਿਆ।