Bible Punjabi
Verse: HOS.9.7

7ਸਜ਼ਾ ਦੇ ਦਿਨ ਆ ਗਏ,

ਬਦਲੇ ਦੇ ਦਿਨ ਆ ਗਏ,

ਇਸਰਾਏਲ ਇਹ ਨੂੰ ਜਾਣੇਗਾ,

ਨਬੀ ਮੂਰਖ ਹੈ, ਰੂਹ ਵਾਲਾ ਬੰਦਾ ਪਾਗਲ ਹੈ,

ਤੇਰੀ ਬਦੀ ਦੀ ਵਾਫ਼ਰੀ ਦੇ ਕਾਰਨ,

ਤੇਰੀ ਦੁਸ਼ਮਣੀ ਦੇ ਵਾਧੇ ਦੇ ਕਾਰਨ।