Bible Punjabi
Verse: EZK.16.44

ਜਿਹੀ ਮਾਂ ਤੇਹੀ ਪੁੱਤਰੀ

44ਵੇਖ, ਸਾਰੇ ਕਹਾਉਤਾਂ ਆਖਣ ਵਾਲੇ ਤੇਰੇ ਵਿਰੁੱਧ ਇਹ ਕਹਾਵਤ ਆਖਣਗੇ ਕਿ “ਜਿਹੀ ਮਾਂ ਤੇਹੀ ਧੀ।”