Bible Punjabi
Verse: ACT.1.12

ਮੱਥਿਯਾਸ ਦਾ ਯਹੂਦਾ ਦੇ ਸਥਾਨ ਤੇ ਚੁਣਿਆ ਜਾਣਾ

12ਤਦ ਉਹ ਉਸ ਜੈਤੂਨ ਦੇ ਪਹਾੜ ਤੋਂ ਜੋ ਯਰੂਸ਼ਲਮ ਦੇ ਨੇੜੇ ਇੱਕ ਸਬਤ ਦੇ ਦਿਨ ਦੀ ਦੂਰੀ ਤੇ ਹੈ, ਯਰੂਸ਼ਲਮ ਨੂੰ ਮੁੜੇ।