Bible Punjabi
Verse: 2SA.16.15

ਯਰੂਸ਼ਲਮ ਵਿੱਚ ਅਬਸ਼ਾਲੋਮ ਦਾ ਪ੍ਰਵੇਸ਼

15ਅਬਸ਼ਾਲੋਮ ਅਤੇ ਉਹ ਦੇ ਸਾਰੇ ਲੋਕ ਅਰਥਾਤ ਇਸਰਾਏਲ ਦੇ ਮਨੁੱਖ ਯਰੂਸ਼ਲਮ ਵਿੱਚ ਆਏ ਅਤੇ ਅਹੀਥੋਫ਼ਲ ਉਸ ਦੇ ਨਾਲ ਸੀ।