Bible Punjabi
Verse: 2CH.36.1

ਯਹੂਦਾਹ ਦੇ ਵਿੱਚ ਯਹੋਆਹਾਜ਼ ਦਾ ਰਾਜ

2 ਰਾਜਾ 23:30-35

1ਤਦ ਦੇਸ ਦੇ ਲੋਕਾਂ ਨੇ ਯੋਸ਼ੀਯਾਹ ਦੇ ਪੁੱਤਰ ਯਹੋਆਹਾਜ਼ ਨੂੰ ਲੈ ਕੇ ਉਸ ਦੇ ਪਿਤਾ ਦੇ ਥਾਂ ਯਰੂਸ਼ਲਮ ਵਿੱਚ ਰਾਜਾ ਬਣਾਇਆ