Bible Punjabi
Verse: 1KI.1.1

ਰਾਜਾ ਦਾਊਦ ਆਪਣੇ ਬੁਢਾਪੇ ਦੇ ਵਿੱਚ

1ਦਾਊਦ ਪਾਤਸ਼ਾਹ ਦੀ ਉਮਰ ਜਿਆਦਾ ਹੋ ਜਾਣ ਦੇ ਕਾਰਨ, ਉਸ ਨੂੰ ਜਿਆਦਾ ਕੱਪੜੇ ਪਹਿਨਾਉਣ ਤੇ ਵੀ ਉਹ ਗਰਮ ਨਹੀਂ ਹੁੰਦਾ ਸੀ।